School districts – pa
ਬੀ.ਸੀ. ਦੇ ਸਾਰੇ ਸਕੂਲਾਂ ਨੂੰ ਬੀ.ਸੀ. ਦੇ ਸਿੱਖਿਆ ਅਤੇ ਬਾਲ ਸੰਭਾਲ ਮੰਤਰਾਲੇ ਦੁਆਰਾ ਨਿਯਮਿਤ ਕੀਤਾ ਜਾਂਦਾ ਹੈ, ਜਿਸਨੂੰ ਵਿਸ਼ਵ-ਸ਼੍ਰੇਣੀ ਦੇ ਸਿੱਖਿਅਕਾਂ ਅਤੇ ਇੱਕ ਆਧੁਨਿਕ ਪਾਠਕ੍ਰਮ ਦੁਆਰਾ ਸਹਿਯੋਗ ਦਿੱਤਾ ਜਾਂਦਾ ਹੈ।
ਜ਼ਿਆਦਾਤਰ K-12 ਸਕੂਲ ਸੂਬੇ ਦੇ 60 ਸਕੂਲੀ ਡਿਸਟ੍ਰਿਕਟਾਂ ਵਿੱਚ ਸਥਿਤ ਪਬਲਿਕ ਸਕੂਲ ਹਨ ਅਤੇ ਇਹਨਾਂ ਵਿੱਚ ਪੱਕੇ ਤੌਰ ‘ਤੇ ਬੀ.ਸੀ. ਵਿੱਚ ਰਹਿ ਰਹੇ ਵਿਦਿਆਰਥੀਆਂ ਦੁਆਰਾ ਮੁਫ਼ਤ ਪੜ੍ਹਾਈ ਕੀਤੀ ਜਾ ਸਕਦੀ ਹੈ।
* ਕਿਸੇ ਪਬਲਿਕ ਸਕੂਲ ਡਿਸਟ੍ਰਿਕਟ ਲਈ ਸਾਰੀ ਸੰਪਰਕ ਜਾਣਕਾਰੀ ਦੇਖਣ ਲਈ, ਕਿਰਪਾ ਕਰਕੇ ਉੱਪਰ ਦਿੱਤੇ ਨਕਸ਼ੇ ਵਿੱਚੋਂ ਕਿਸੇ ਡਿਸਟ੍ਰਿਕਟ ਦੀ ਚੋਣ ਕਰੋ