BC for High School branding logo
BC for High School
Skip to navigation Skip to Contents Skip to Accessibility Statement
Search Menu
Home Onshore – pa Choose B.C. – pa Diverse program offerings – pa Specialty courses – pa

ਵਿਸ਼ੇਸ਼ ਕੋਰਸ

Hero Image

ਬੀ.ਸੀ., ਸਥਾਨਕ ਬੋਰਡਾਂ/ਅਥੌਰਿਟੀਆਂ ਦੁਆਰਾ ਮਨਜ਼ੂਰਸ਼ੁਦਾ ਵਿਸ਼ੇਸ਼ਤਾ ਕੋਰਸਾਂ ਦੀ ਇੱਕ ਵਿਸ਼ਾਲ ਲੜੀ ਦੀ ਪੇਸ਼ਕਸ਼ ਵੀ ਕਰਦਾ ਹੈ।

ਇਹਨਾਂ ਵਿੱਚ ਸ਼ਾਮਲ ਹਨ:

  • ਕੰਪਿਊਟਰ ਐਨੀਮੇਸ਼ਨ
  • ਇਲੈਕਟ੍ਰੌਨਿਕਸ ਅਤੇ ਰੋਬੌਟਿਕਸ
  • ਉਦਯੋਗਿਕ ਕੋਡਿੰਗ ਅਤੇ ਡਿਜ਼ਾਈਨ
  • ਔਟੋਮੋਟਿਵ ਸਰਵਿਸ ਅਤੇ ਰਿਪੇਅਰ
  • ਖੇਡਾਂ:
    • ਹਾਕੀ
    • ਬੇਸਬਾਲ
    • ਸੌਕਰ
    • ਐਥਲੈਟਿਕ ਕੋਚਿੰਗ
    • ਸਪੋਰਟਜ਼ ਮੈਡਿਸਿਨ
  • ਏਵੀਏਸ਼ਨ
    • ਏਅਰਪੋਰਟ ਔਪਰੇਸ਼ਨਜ਼ ਅਤੇ ਮੈਨੇਜਮੈਂਟ
    • ਫਲਾਈਟ ਓਪਰੇਸ਼ਨਜ਼
  • ਬ੍ਰੇਲ
  • ਗਲਾਸ ਵਰਕ
  • ਪੇਸ਼ੇਵਰ ਕੁੱਕ
  • ਲੈਬੌਰੇਟੋਰੀ ਤਕਨਾਲੋਜੀ
  • ਟੈਕਸਟਾਈਲ ਆਰਟ ਅਤੇ ਡਿਜ਼ਾਈਨ

ਬੀ.ਸੀ. ਦੇ ਪਾਠਕ੍ਰਮ ਦੀ ਪੜਚੋਲ ਕਰੋ।