Independent schools – pa
ਬੀ.ਸੀ. ਦੇ ਕੁਝ ਪਰਿਵਾਰ ਆਪਣੇ ਬੱਚਿਆਂ ਨੂੰ ਇੰਡੀਪੈਨਡੈਂਟ ਸਕੂਲਾਂ ਵਿੱਚ ਭੇਜਣ ਨੂੰ ਤਰਜੀਹ ਦਿੰਦੇ ਹਨ। ਇੰਡੀਪੈਨਡੈਂਟ ਸਕੂਲ ਉਹਨਾਂ ਵਿਦਿਆਰਥੀਆਂ ਵਾਸਤੇ ਟਿਊਸ਼ਨ ਖ਼ਰਚਾ ਲੈ ਸਕਦੇ ਹਨ ਜੋ ਬੀ.ਸੀ. ਵਿੱਚ ਰਹਿੰਦੇ ਹਨ, ਇਹ ਧਾਰਮਿਕ ਪ੍ਰੋਗਰਾਮਾਂ ਦੀ ਪੇਸ਼ਕਸ਼ ਕਰਦੇ ਹਨ, ਜਾਂ ਪੜ੍ਹਾਉਣ ਦੀਆਂ ਉਹਨਾਂ ਵਿਧੀਆਂ ਦੀ ਵਰਤੋਂ ਕਰ ਸਕਦੇ ਹਨ ਜੋ ਜਨਤਕ ਸਕੂਲਾਂ ਵਿਚਲੀ ਵਿਧੀਆਂ ਨਾਲੋਂ ਵੱਖਰੀਆਂ ਹਨ।