BC for High School branding logo
BC for High School
Skip to navigation Skip to Contents Skip to Accessibility Statement
Search Menu
Home Onshore – pa Enrolling in a B.C. school – pa Study permits – pa

ਸਟੱਡੀ ਪਰਮਿਟ

Hero Image

ਸਟੱਡੀ ਪਰਮਿਟ ਕੈਨੇਡਾ ਦੀ ਫੈਡਰਲ ਸਰਕਾਰ ਦੁਆਰਾ ਜਾਰੀ ਕੀਤੇ ਜਾਂਦੇ ਹਨ, ਨਾ ਕਿ ਸੂਬਿਆਂ ਦੁਆਰਾ।

ਜਾਣੋ ਕਿ ਸਟੱਡੀ ਪਰਮਿਟ ਕਿਵੇਂ ਪ੍ਰਾਪਤ ਕਰਨਾ ਹੈ।

ਇਸ ਬਾਰੇ ਨੁਕਤੇ ਲੱਭੋ ਕਿ ਸਟੱਡੀ ਪਰਮਿਟ ਦੀ ਪ੍ਰਕਿਰਿਆ ਵਿੱਚ ਦੇਰੀ ਹੋਣ ਤੋਂ ਕਿਵੇਂ ਬਚਣਾ ਹੈ।

ਆਪਣੇ ਸਟੱਡੀ ਪਰਮਿਟ ਨੂੰ ਰਿਨਿਊ/ਇਸਦਾ ਵਿਸਤਾਰ ਕਰਦੇ ਸਮੇਂ, ਆਪਣੇ ਕਸਟੋਡੀਅਨ/ਸਰਪ੍ਰਸਤ ਦੇ ਦਸਤਖਤ ਕਰਵਾਉਣਾ ਯਕੀਨੀ ਬਣਾਓ (ਰਵਾਇਤੀ ਤੌਰ ‘ਤੇ, ਇਹ ਤੁਹਾਡੇ ਸਕੂਲ ਜਾਂ ਡਿਸਟ੍ਰਿਕਟ ਵਿਖੇ ਅੰਤਰਰਾਸ਼ਟਰੀ ਐਜੁਕੇਸ਼ਨ ਡਾਇਰੈਕਟਰ ਜਾਂ ਪ੍ਰਿੰਸੀਪਲ ਹੁੰਦਾ ਹੈ)।