BC for High School branding logo
BC for High School
Skip to navigation Skip to Contents Skip to Accessibility Statement
Search Menu
Home Onshore – pa Enrolling in a B.C. school – pa Enrolment process – pa

ਦਾਖਲੇ ਦੀ ਪ੍ਰਕਿਰਿਆ

Hero Image

ਇੱਕ ਵਾਰ ਜਦ ਤੁਸੀਂ ਬੀ.ਸੀ. ਵਿੱਚ ਕਿਸੇ ਸਕੂਲ ਵਿੱਚ ਜਾਣ ਦਾ ਫੈਸਲਾ ਕਰ ਲੈਂਦੇ ਹੋ, ਤਾਂ ਕੁਝ ਮਦਦਗਾਰੀ ਕਦਮ ਹਨ ਜੋ ਤੁਸੀਂ ਇਹ ਨਿਰਣਾ ਕਰਨ ਲਈ ਚੁੱਕ ਸਕਦੇ ਹੋ ਕਿ ਤੁਸੀਂ ਕਿਸ ਚੀਜ਼ ਅਤੇ ਕਿੱਥੇ ਪੜ੍ਹਨਾ ਪਸੰਦ ਕਰੋਂਗੇ।

  1. ਆਪਣੇ ਚੁਣੇ ਹੋਏ ਸਕੂਲ ਡਿਸਟ੍ਰਿਕਟ (ਪਬਲਿਕ ਸਕੂਲ) ਜਾਂ ਇੰਡੀਪੈਂਡੈਂਟ ਸਕੂਲ (ਪ੍ਰਾਈਵੇਟ ਸਕੂਲ) ਦੀ ਵੈਬਸਾਈਟ ‘ਤੇ ਜਾਓ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਉਹਨਾਂ ਨਾਲ ਰਜਿਸਟਰ ਹੋਣ ਦੀਆਂ ਕੀ ਜ਼ਰੂਰਤਾਂ ਹਨ।
  1. ਕੈਨੇਡਾ ਵਿੱਚ ਅਧਿਐਨ ਪਰਮਿਟ ਪ੍ਰਾਪਤ ਕਰਨ ਦੀਆਂ ਲੋੜਾਂ ਦਾ ਪਤਾ ਲਗਾਓ
  2. ਇਹ ਯਕੀਨੀ ਬਣਾਉਣ ਲਈ ਸਕੂਲ ਡਿਸਟ੍ਰਿਕਟ ਜਾਂ ਇੰਡੀਪੈਂਡੈਂਟ ਸਕੂਲ ਤੋਂ ਪਤਾ ਕਰੋ ਕਿ ਤੁਸੀਂ ਬੀ.ਸੀ. ਵਿੱਚ ਪੜ੍ਹਨ ਲਈ ਆਉਣ ਲਈ ਲੋੜੀਂਦੇ ਸਾਰੇ ਕਦਮਾਂ ਨੂੰ ਪੂਰਾ ਕਰ ਲਿਆ ਹੈ।

ਉਚਿਤ ਯੋਜਨਾਬੰਦੀ ਦੇ ਨਾਲ, ਤੁਹਾਡੇ ਨਵੇਂ ਸਕੂਲ ਵਿੱਚ ਤੁਹਾਡਾ ਸ਼ਾਮਲ ਹੋਣਾ ਸਫਲ ਅਤੇ ਫਲ਼ਦਾਇਕ ਹੋਵੇਗਾ।