Enrolling in a B.C. school – pa
ਦਾਖਲੇ ਦੀ ਪ੍ਰਕਿਰਿਆ
ਆਪਣੇ ਵਿਕਲਪਾਂ ਦੀ ਪੜਚੋਲ ਕਰਨਾ ਸ਼ੁਰੂ ਕਰੋ।
ਬੀ.ਸੀ. ਵਿੱਚ ਸਕੂਲ ਲੱਭੋ
ਬ੍ਰਿਟਿਸ਼ ਕੋਲੰਬੀਆ ਦੇ ਵਿਭਿੰਨ ਖੇਤਰਾਂ ਦੀ ਪੜਚੋਲ ਕਰੋ ਅਤੇ ਸਾਡੇ ਬਹੁਤ ਸਾਰੇ ਪਬਲਿਕ ਅਤੇ ਪ੍ਰਾਈਵੇਟ ਸਕੂਲ ਵਿਕਲਪਾਂ ਬਾਰੇ ਜਾਣੋ।
ਸਟੱਡੀ ਪਰਮਿਟ
ਕੈਨੇਡਾ ਵਿੱਚ ਪੜ੍ਹਾਈ ਕਰਨ ਲਈ, ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਕਨੇਡੀਅਨ ਫੈਡਰਲ ਸਰਕਾਰ ਵੱਲੋਂ ਜਾਰੀ ਕੀਤੇ ਇੱਕ ਸਟੱਡੀ ਪਰਮਿਟ ਦੀ ਲੋੜ ਹੈ ।