More about the B.C. experience – pa
ਬਹੁ-ਸੱਭਿਆਚਾਰਕ ਬੀ.ਸੀ.
ਬ੍ਰਿਟਿਸ਼ ਕੋਲੰਬੀਆ ਇੱਕ ਬਹੁ-ਸੱਭਿਆਚਾਰਕ ਸਮਾਜ ਹੈ ਜੋ ਸਾਰੇ ਸੱਭਿਆਚਾਰਾਂ ਅਤੇ ਨਸਲਾਂ ਦੇ ਲੋਕਾਂ ਦਾ ਸਵਾਗਤ ਕਰਦਾ ਹੈ।
ਵੰਨ-ਸੁਵੰਨੇ ਹੋਮਸਟੇਅ
ਹੋਮਸਟੇਅ ਪਰਿਵਾਰ ਵੀ ਉਨ੍ਹੇ ਹੀ ਵੰਨ-ਸੁਵੰਨੇ ਹੁੰਦੇ ਹਨ ਜਿਨ੍ਹਾਂ ਕਿ ਜ਼ਿਆਦਾਤਰ ਕਨੇਡੀਅਨ ਆਬਾਦੀ, ਜੋ ਸੱਭਿਆਚਾਰਾਂ ਅਤੇ ਨਸਲੀ ਮੂਲਾਂ ਦੀ ਇੱਕ ਵਿਸ਼ਾਲ ਲੜੀ ਦੀ ਪ੍ਰਤੀਨਿਧਤਾ ਕਰਦੇ ਹਨ
ਬੀ.ਸੀ. ਵਿੱਚ ਅੰਤਰਰਾਸ਼ਟਰੀ ਸਿੱਖਿਆ
ਅੰਤਰਰਾਸ਼ਟਰੀ ਸਿੱਖਿਆ ਬੀ.ਸੀ. ਵਿੱਚ ਸਿੱਖਿਆ ਦੇ ਤਜਰਬੇ ਦਾ ਇੱਕ ਮਹੱਤਵਪੂਰਨ ਅਤੇ ਵਧ ਰਿਹਾ ਪਹਿਲੂ ਹੈ।