Study permits – pa
ਸਟੱਡੀ ਪਰਮਿਟ ਕੈਨੇਡਾ ਦੀ ਫੈਡਰਲ ਸਰਕਾਰ ਦੁਆਰਾ ਜਾਰੀ ਕੀਤੇ ਜਾਂਦੇ ਹਨ, ਨਾ ਕਿ ਸੂਬਿਆਂ ਦੁਆਰਾ।
ਆਪਣੇ ਸਟੱਡੀ ਪਰਮਿਟ ਨੂੰ ਰਿਨਿਊ/ਇਸਦਾ ਵਿਸਤਾਰ ਕਰਦੇ ਸਮੇਂ, ਆਪਣੇ ਕਸਟੋਡੀਅਨ/ਸਰਪ੍ਰਸਤ ਦੇ ਦਸਤਖਤ ਕਰਵਾਉਣਾ ਯਕੀਨੀ ਬਣਾਓ (ਰਵਾਇਤੀ ਤੌਰ ‘ਤੇ, ਇਹ ਤੁਹਾਡੇ ਸਕੂਲ ਜਾਂ ਡਿਸਟ੍ਰਿਕਟ ਵਿਖੇ ਅੰਤਰਰਾਸ਼ਟਰੀ ਐਜੁਕੇਸ਼ਨ ਡਾਇਰੈਕਟਰ ਜਾਂ ਪ੍ਰਿੰਸੀਪਲ ਹੁੰਦਾ ਹੈ)।