Students and parents – pa
ਗ੍ਰੈਜੂਏਸ਼ਨ ਪ੍ਰੋਗਰਾਮ
ਬੀ.ਸੀ. ਗ੍ਰੈਜੂਏਸ਼ਨ ਪ੍ਰੋਗਰਾਮ ਇਹ ਯਕੀਨੀ ਬਣਾਉਂਦਾ ਹੈ ਕਿ ਵਿਦਿਆਰਥੀ ਸੈਕੰਡਰੀ ਸਕੂਲ ਤੋਂ ਪੜ੍ਹੇ-ਲਿਖੇ ਨਾਗਰਿਕਾਂ ਵਜੋਂ ਉਸ ਗਿਆਨ, ਯੋਗਤਾਵਾਂ, ਅਤੇ ਹੁਨਰਾਂ ਦੇ ਨਾਲ ਗ੍ਰੈਜੂਏਟ ਹੋਣ, ਜੋ ਸਫਲਤਾਪੂਰਵਕ ਉਚੇਰੀ ਸਿੱਖਿਆ, ਸਿਖਲਾਈ ਅਤੇ ਕਾਰਜ-ਬਲਾਂ ਵਿੱਚ ਤਬਦੀਲ ਹੋਣ ਲਈ ਲੋੜੀਂਦੇ ਹਨ।
ਵਿਲੱਖਣ ਫਾਇਦੇ
ਬੀ.ਸੀ. ਦੀ ਸਿੱਖਿਆ ਪ੍ਰਣਾਲੀ ਵਿਸ਼ਵ ਵਿੱਚ ਸਭ ਤੋਂ ਵੱਧ ਸਤਿਕਾਰਤ ਪ੍ਰਣਾਲੀਆਂ ਵਿੱਚੋਂ ਇੱਕ ਹੈ ਜਿਸ ਵਿੱਚ ਸ਼ਾਨਦਾਰ ਸਿੱਖਿਅਕ, ਹੁਨਰਮੰਦ ਪ੍ਰਸ਼ਾਸਕ, ਪ੍ਰੇਰਿਤ ਵਿਦਿਆਰਥੀ, ਵਚਨਬੱਧ ਮਾਪੇ ਅਤੇ ਵਚਨਬੱਧ ਸਿੱਖਿਆ ਭਾਈਵਾਲ ਹਨ।
ਟੈਸਟੀਮੋਨੀਅਲ
ਪਤਾ ਕਰੋ ਕਿ ਬੀ.ਸੀ. ਔਫਸ਼ੋਰ ਸਕੂਲ ਪ੍ਰੋਗਰਾਮ ਬਾਰੇ ਹਿੱਤ-ਧਾਰਕ ਅਤੇ ਵਿਦਿਆਰਥੀ ਕੀ ਸੋਚਦੇ ਹਨ।
ਬੀ.ਸੀ. ਔਫਸ਼ੋਰ ਸਕੂਲ ਲੱਭੋ
ਆਪਣੇ ਨੇੜੇ ਬੀ.ਸੀ. ਔਫਸ਼ੋਰ ਸਕੂਲ ਲੱਭੋ।
ਸਰੋਤ
ਬੀ.ਸੀ. ਔਫਸ਼ੋਰ ਸਕੂਲ ਪ੍ਰੋਗਰਾਮ ਨਾਲ ਸਬੰਧਿਤ ਸਾਰੇ ਸਰੋਤ ਇੱਕੋ ਥਾਂ ‘ਤੇ।