BC for High School branding logo
BC for High School
Skip to navigation Skip to Contents Skip to Accessibility Statement
Search Menu
Home Offshore – pa Establish a B.C. offshore school – pa

 ਬੀ.ਸੀ. ਔਫਸ਼ੋਰ ਸਕੂਲ ਸਥਾਪਤ ਕਰੋ

Hero Image

ਗੁਣਵੱਤਾ ਯਕੀਨੀ ਬਣਾਉਣਾ

ਬੀ.ਸੀ. ਦੇ ਔਫਸ਼ੋਰ ਸਕੂਲ ਪ੍ਰੋਗਰਾਮ ਕੋਲ ਗੁਣਵੱਤਾ ਯਕੀਨੀ ਬਣਾਉਣ ਅਤੇ ਜਵਾਬਦੇਹੀ ਦੇ ਉਪਾਅ ਸਥਾਪਤ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਾਰੇ ਸਕੂਲ ਲਗਾਤਾਰ ਸਾਰੇ ਵਿਦਿਆਰਥੀਆਂ ਨੂੰ ਸਿੱਖਣ ਦੇ ਸਭ ਤੋਂ ਵਧੀਆ ਸੰਭਵ ਤਜਰਬੇ ਦੀ ਪੇਸ਼ਕਸ਼ ਕਰਦੇ ਹਨ।

ਹੋਰ ਜਾਣੋ

ਐਪਲੀਕੇਸ਼ਨ ਦੀ ਪ੍ਰਕਿਰਿਆ

ਜੇ ਤੁਸੀਂ ਕਿਸੇ ਬੀ.ਸੀ. ਦੇ ਔਫਸ਼ੋਰ ਸਕੂਲ ਨੂੰ ਚਲਾਉਣ ਵਿੱਚ ਦਿਲਚਸਪੀ ਰੱਖਦੇ ਹੋ, ਤਾਂ ਅਸੀਂ ਤੁਹਾਨੂੰ ਇਸ ਵੈੱਬਸਾਈਟ ‘ਤੇ ਉਪਲਬਧ ਜਾਣਕਾਰੀ ਦੀ ਸਮੀਖਿਆ ਕਰਨ ਦਾ ਸੱਦਾ ਦਿੰਦੇ ਹਾਂ, ਅਤੇ ਇਸ ਮੌਕੇ ਦੀ ਹੋਰ ਪੜਚੋਲ ਕਰਨ ਲਈ ਬੀ.ਸੀ. ਦੇ ਸਿੱਖਿਆ ਅਤੇ ਬਾਲ ਸੰਭਾਲ ਮੰਤਰਾਲੇ ਨਾਲ ਸੰਪਰਕ ਕਰਨ ਦੀ ਸਲਾਹ ਦਿੰਦੇ ਹਾਂ।

ਹੋਰ ਜਾਣੋ

ਟੈਸਟੀਮੋਨੀਅਲ

ਪਤਾ ਕਰੋ ਕਿ ਬੀ.ਸੀ. ਔਫਸ਼ੋਰ ਸਕੂਲ ਪ੍ਰੋਗਰਾਮ ਬਾਰੇ ਹਿੱਤ-ਧਾਰਕ ਅਤੇ ਵਿਦਿਆਰਥੀ ਕੀ ਸੋਚਦੇ ਹਨ।

ਹੋਰ ਜਾਣੋ

ਸੰਪਰਕ

ਬੀ.ਸੀ. ਦੇ ਔਫਸ਼ੋਰ ਸਕੂਲ ਪ੍ਰੋਗਰਾਮ ਬਾਰੇ ਹੋਰ ਜਾਣਕਾਰੀ ਲਈ  ਸਾਡੇ ਨਾਲ ਸੰਪਰਕ ਕਰੋ।

ਹੋਰ ਜਾਣੋ

Hero Image